Best Punjabi Attitude Status for WhatsApp, Facebook

Looking for the Punjabi attitude status? then you are on right place because we have the full collection of Attitude status in Punjabi.

This collection is free to use. you can share this on whatsapp, Facebook,Twitter anywhere you. please check out our other pages also on punjabi love status.

Status & quotes is the best way to express our feelings with the people. and people also want to express their feelings in their native languages.so for punjabi persons we make this collection.

Attitude Status in Punjabi

ਰੱਖੀ ਨਾ ਭੁਲੇਖਾ ਪਾ ਲੀ ਟੈਮ 🕛 ਮੰਗੇ ਗਾ 🙏 ਮਾਫੀਆ ਅਸੀ ਕਰਨਾ ਨੀ ਰੈਮ

Road ਤੇ ਕੌਠੀ🏠 ਕੋਲ ਗੱਡੀਆਂ🚕🚗 ਨਹੀ ਬਾਹਲੀਆਂ 
2-2 ⚖ਕਿਲੌ ਰੌਂਦ ਸਾਡੀਆਂ ਮੰਗਣ 👉🏻ਦੌਨਾਲੀਆਂ🔫

#Devil_ਆਂ_ਦੇ_ਨਾਲ਼_ਨਾਂ_ਤੂੰ_ਖੇਡ_ਨਖ਼ਰੋ_☝️#ਵਾਰਦਾਤ_ਹੁੰਦੀ_ਦਾ_ਪਤਾ_ਨੀ_ਲੱਗਣਾ_

ਰੱਬ 🕌ਦੀ ਮਾਰ ਹੇਠਾਂ ਆਜੀਏ ਵੱਖਰੀ ਗੱਲ ਆ.. 🌾ਉਂਝ ਕਿਥੇ ਦੱਬ ਦੇ ਆ🤗🤗🤗ਬਾਬਾ ਸੁੱਖ ਰੱਖੇ।।

ਜਾਨ ਵਾਰੀ ਦੀ ਆ ਯਾਰਾਂ ਤੋਂ ਮਿੱਠਿਆ, 
ਮੁਨਾਫੇ ਨੀ ਭਾਲਦੇ 
ਥੰਮਾਂ ਵਰਗੇ ਜੋ ਨਾਲ ਖੜਦੇ ਨੇ, 
ਫੂਕ ਮਾਰਿਆਂ ਉੱਡਣ ਆਲੇ ਲਫਾਫੇ ਨੀ ਪਾਲਦੇ

#CHKDE #NI #TIME #JNI #KHNI #ਨਾਰ #DA..👉?? 
#ਚਿੱਟੇ #TO #ਭੈੜਾ #CHARACTER #TERE #ਯਾਰ #DA.. 👉🔫💥💥💥💥💥💥

#ਜੇ #ਪੁੱਠੇ #ਪੰਗੇ #ਆਪਾ #ਛੱਡ #ਤੇ #ਫਿਰ #ਦੁਨੀਆ #ਦੇ #ਦੂਰ #ਕਿਹੜਾ #ਵਹਿਮ #ਕਰੂਗਾ,, 
#ਯਾਰੀਆ #ਦੇ #ਜਦੋ #ਕਦੇ #ਹੋਣੇ #ਚਰਚੇ #ਮਿੱਤਰਾਂ #ਦੀ #ਗੱਲ #ਆਪੇ #TIME ⌚ #ਕਰੂਗਾ… 🔫

ਮਿਜ਼ਾਲ ਦੋਸਤਾਂ ਦੀ ਕੀ ਵਿਸਾਰ ਦੇਣ ਭਲਾ, 
ਦੁਸ਼ਮਣਾ ਤੋਂ ਵੀ ਨਹੀਂ ਮੈਂ ਭੁੱਲਾਇਆ ਜਵਾਂਗਾ..

ਫੈਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ 
VALUE ਪਤਾ ਆ ਵੈਲੀਆਂ ਨੂੰ ਯਾਰ ਦੀ..✌🏻

punjabi attitude status image 2

ਬਹੁਤਾ ਕੁਝ ਰੱਬ 😇ਕੋਲੋੰ ਨਹੀਉਂ ਮੰਗੀ ਦਾ 
ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ👏 ਚਾਹੀਦੀ

ਜੱਟ 💪🏻😎 ਤਾਂ ਹਿਸਾਬ 👎ਦੂਣਾ ਕੱਰ ਮੋੜਦਾ 👌🏻 
ਭਾਵੇ ਯਾਰੀ 🤝ਰੱਖ ਲਈ ਭਾਵੇ 🚨🗡ਵਾਰ ਕਰ ਲਈ!! 

ਵਕਤ ਗੂਗਾਂ ਨਹੀਂ ਬਸ ਮੌਨ ਆ.. 

Time ਆਉਣ ਤੇ ਦਸਾਗੇ ਅਸੀਂ ਕੋਣ ਅਾ!

ਸਾਨੂੰ ਦੇਖ ਕੇ ਤਾਂ ਕਮਲਿੲੇ🙋 ਲੋਕ 👥ਸ਼ੌਕ ਪਾਲ ਦੇ ਅਾ ਤੇ 🤦🏼‍♀ਤੂੰ ਸਾਨੂੰ ਪਾੳੁਣ 🤷🏼‍♂ਦਾ ਸ਼ੌਕ ਪਾਲੀ ਫਿਰਦੀ ੲੇ_

ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ… 
ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ

ਨਾ ਗੁਲਾਮੀ ਕਿਸੇ ਦੀ ਜ਼ਰੀ ਕਦੇ , 
ਨਾ ਇਸ਼ਾਰਿਆਂ ਉੱਤੇ ਨੱਚੇ ਹਾਂ 
ਭਾਂਵੇ ਕਾਮਯਾਬ ਤਾਂ ਬਹੁਤੇ ਨਹੀੰ , 
ਪਰ ਮਾਣ ਬੜਾ ਕਿ ਸੱਚੇ ਹਾਂ

�ਹੁਸਣਾਂ ਦਾ ਰੱਖਿਆ ਗਰੂਰ ਤੋੜ ਕੇ। 

ਤੇਰੇ ਜਹੀਆਂ **LOOKS**ਦੀਆਂ ਫੈਨ ਬੜੀਆਂ। । 

�ਆਕੜ ਤੇਰੀ ਦਾ ਕਿੱਥੇ ਮੁੱਲ ਜਾਣਦਾ। 

ਜਿਹਦੇ ਰਾਹਾਂ ਵਿੱਚ ਤੇਰੇ ਜਹੀਆਂ ਕੲੀ ਖੜੀਆਂ

ਕਦੇ ਲਾਏ ਨਹੀਉ ਤੁਕੇ ਗੱਲ ਸਿਰੇ ਲਾਈ ਦੀ.. 
ਧੋਖਾ ਦੇਣਾ ਨਹੀ ਆਉਂਦਾ ਜਿੱਥੇ ਯਾਰੀ ਲਾਈ ਦੀ.

ਚਿੰਗਮਾਂ 🍬 ਚੋ ਕੱਢਕੇ #STICKER ਨਹੀਂ ❌ ਚੇਪਦੇ, 
ਹਵਾਖੋਰ #ਬੰਦਿਆਂ ਨੂੰ ਦੂਰੋਂ ਮੱਥਾ 🙏 ਟੇਕਦੇ🚩💪🏻

punjabi attitude status image 3

♠ ਸੁਭਾਅ ਨਹੀਉਂ ਕਿਸੇ ਦੀ ਗੱਲ ਦੱਬਣ ਦਾ , 

ਨਾਂਹੀ ਚੱਸਕਾ ਨਿਤ ਨਵੀਂ ਕੋਈ ਲੱਬਣ ਦਾ ..

👉🏻ਸ਼ੇਰ 🐅 ਜਿਡਾ ਦਿਲ 💝 
ਆ ਹੰਕਾਰ ਨਹਿਉ ਕਰੀਦਾ 
ਰੱਬ ਤੋ 🚀 ਬਗੈਰ ਨਹਿਉ 👆ਕਿਸੇ 
ਕੋਲੋ ਡਰੀਦਾ.

👉👉ਬਦਨਾਮੀ 🤦‍♂ਜਾ ਮਸ਼ਹੂਰੀ 🙋‍♂ਉਸ ਬੰਦੇ 👦ਦੀ ਹੁੰਦੀ ਏ
ਜੋ ਕੁਜ਼ 🤔ਕਰਨ ਦੀ ਹਿੰਮਤ💪 ਰੱਖਦਾ ਹੋਵੇ ਘਰੇ🏯 ਲੁਕ ਕੇ ਬੈਠਣ💺 ਵਾਲਿਆਂ ਦੀ ਗੱਲ 🗣
ਤੇ ਘਰਦੇ👨‍👩‍👧‍👦 ਵੀ ਨੀ👎🤚 ਕਰਦੇ

ਉਹ ਕਹਿੰਦੀ ਤੂੰ ਆਪਣੇ # yarra ਦੀ ਕਦੇ ਗੱਲ ਨੀ ਮੋੜਦਾ����
ਮੈਂ ਕਿਹਾ # ਝੱਲੀਏ ਕੋਈ ਰੱਬ! ਦਾ ਕਿਹਾ ਵੀ ਮੋੜਦਾ

ਮੰਨੀ ਹਾਰ 👎 ਨਾ ☝ ਮੈਂ .. ਮੰਨੇ ਰੱਬ ਦੇ ਭਾਣੇ 🙏
ਸਾਡੀ ਕਿਥੇ ਰੀਸ ਕਰ ਲੇਣਗੇ 👶 ਅੱਜ ਕੱਲ ਦੇ ਨਿਆਣੇ..

ਨੀਜਿਹੜੇ#cuteਜੇਲਗਦੇਨੇਨਾਰਾnUOh ਮੱਥਾਟੇਕਦੇਨੇ#yArRaNnU

ਤੇਨੂੰ ਨਾ ਕਦੇ BLOCK ਕੀਤਾ..ਨਾ ਕਦੇ ਕਰਾਂਗੇ….ਤੈਨੂੰ ਆਪਣੇ STATUS ਤੇ DPਦਿਖਾ ਦਿਖਾ ਕੇ ਸਾੜਾਗੇ..

ਹੁਣ ਨਾ ਕਰੀ ਕਦੇ Yaad ਮੈਨੂੰ , ਆਪਣੇ ਤਾ ਵਖਰੇ ਰਾਹ ਹੋ ਗਏ, ਪਹਿਲਾ ਤੈਨੂੰ ਆਕੜ ਮਾਰ ਗਈ , ਹੁਣ ਅਸੀਂ ਬੇਪਰਵਾਹ ਹੋ ਗਏ

ਇੰਨਾ ਪਿਆਰ ਵੀ ਨਾ ਕਰੀ ਕੀ ਮੈ
ਵਿਗੜਜਾਵਾ ..ਥੌੜਾ ਡਾਂਟ ਕੇ ਰੱਖੀ ਕੀ ਮੈ
ਸੁਧਰ ਜਾਵਾ … ਜੇ ਹੌਵੇ ਕੋਈ ਗਲਤੀ ਮੇਰੇ ਕੌਲੇ
ਬੇਸ਼ਕ ਰੁਸ ਜਾਵੀ ..ਪਰ
ਐਨਾ ਵੀ ਨਾ ਰੁਸੀ ਕੀ ਮੈ ਮਰ ਜਾਵਾ

ਉਚੀ ਸੋਚ ਦਿਲ ਦੇ ਆਜ਼ਾਦ 
ਬੱਲੀਏ, ਲੋਕਾਂ ਨਾਲੋ ਵੱਖਰੇ ਅੰਦਾਜ਼ 
ਬੱਲੀਏ 

ਕਿਸੇ ਕੋਲ Ego ਆ,,,,,,
ਤੇ ਕਿਸੇ ਕੋਲ Attitude ਆ,,,,,,
ਪਰ ਆਪਣੇ ਕੋਲ ਤਾ ,,,,,,
ਇੱਕ ਦਿਲ ❤ਹੈ ,,,,,,
ਉਹ ਵੀ ਬੜਾ Cute ਆ.

punjabi attitude status image 4

ਰੱਖ K #ਵਰਤ #Sardar ਨਈਉਂ ਮਿਲਣੇ ਨੀ 

#ਗੁਰੂ ਘਰ #ਜਾਇਆ ਕਰ #ਸਵੇਰ ਸ਼ਾਮ ਨੀ

ਮੈਂ ਤਾਂ ਤੈਨੂੰ ਭੁੱਲਣ ਦੀ ਬਹੁਤ ਕੋਸ਼ਿਸ਼ ਕਰਦਾ ਆ_, 
ਪਰ ਕੀ ਕਰਾਂ ਬੇਬੇ ਬਦਾਮ 
ਖਵਾ ਦਿੰਦੀ ਆ_

ਲੋਕ ਪਿੱਠ ਤੇ ਮਾੜਾ ਕਹਿੰਦੇ ਸੀ,
ਸ਼ਾਇਦ ਸਦਾ ਹੀ ਕਹਿੰਦੇ ਰਹਿਣਗੇ..
ਯਾਰ ਤਾਂ ਪਹਿਲਾ ਵੀ ਅੱਤ ਕਰਾਉਦੇ ਸੀ,
ਤੇ ਅੱਗੇ ਵੀ ਕਰਾਉਦੇ ਰਹਿਣਗੇ

ਕਮਲੀਏ ਏਨਾ attitude
ਕੀਹਨੂੰ ਦਿਖਾਉਣੀ ਏ_
ਤੂੰ ਜਿਸ powder ਨਾਲ make up ਕਰਦੀ_
..
..
ਅਸੀਂ tan ਉਹਦੇ ਨਾਲ carrom ਖੇਡੀ ਦਾ ਆ

ਚਲ ਮੰਨਿਆ ਜੇ ਤੂੰ ਯੈਂਕਿਆ ਉੱਤੇ ਮਰਦੀ ਏ

Look ਗੱਬਰੂ ਦੀ ਵੀ ਕੁੜੀਆਂ ਨੂੰ Dead ਕਰਦੀ .

ਨੀ ਜਿੰਨੇ #ਧੋਖ਼ੇ ਕੀਤੇ #ਰੰਨੇ ਯਾਰ #ਨਾਲ ਤੂੰ,
ਸਾਰੇ #ਦੁੱਧ ਵਾਲੀ #ਕਾਪੀ ਉੱਤੇ #ਲਿਖੇ ਹੋਏ ਆ.

ਕੋਈ ਲਿਖਣੇ ਦਾ ਚਾਅ ਨਹੀਂ, ਜੇ ਤੂੰ ਪੜਿਆ ਹੀ ਨਾ !! ਕੋਈ ਜਿਉਣ ਦੀ ਵਜਹ ਨਹੀਂ, ਜੇ ਪਿਆਰ ਤੂੰ ਕਰਿਆ ਹੀ ਨਾ !!

ਨੀ ਤੂੰ #ੳਹਦੇ ਨਾਲ ਮਲਾਵੇ #ਅੱਖੀਆ
ਲੰਘੇ #ਮੌਤ ਵੀ ਨਾ ਜੀਦੇ #ਕੋਲ ਦੀ ।

ਸਾਡੀ ਵੈਲੀਆਂ ਦੇ ਵਾਂਗੂੰ ਟੇਢੀ ਝਾਕਣੀਂ । ਸਮਝੀਂ ਨਾਂ ਦਿਲ ਦੇ ਖਰਾਬ ਨੀਂ

ਚਾਨਣ 💡ਚ ਬਹਿਕੇ ਫੋਲੀਂ #ਇਤਿਹਾਸ📖 ਨੀਂ,

ਫਿਰ ਪਤਾ ਲੱਗੂ #ਸਰਦਾਰਾਂ ਚ ਕੀ ਖ਼ਾਸ😎 ਨੀਂ.

ਵਕਤ⌚ਤੇ ਦਿਮਾਗ☠ਜਿਸ ਦਿਨ ਫਿਰ👇ਗਏ ਉਸ ਦਿਨ. ਕਈਆਂ🗿ਦੇ ਰਿਕਾਰਡ🚧ਤੇ ਕਈਆਂ ਦੇ ਹੱਡ🏌ਟੁੱਟਣੇ💪🏻⚠

punjabi attitude status image 5

This is the complete collection of punjabi attitue status.we update this page regularly with the new status & quote.

if you like this page please don’t forget to share us with your friends.