Punjabi Love Status, Quotes, Shayari For WhatsApp & Facebook

Looking for the Punjabi Love Status for WhatsApp? Then you are in the right place because we have the best collection of Punjabi love Quotes.

If You Have a girlfriend and you want to propose her in Punjabi then this love quotes in Punjabi is best for you. This quotes is very good and emotional and written by some famous people.

This Status is free. You can share it on WhatsApp, Facebook Twitter anywhere you want. Also, check out this page for cute love status in Hindi & English.

Punjabi Love status For Whatsapp

punjabi love status image

ਜਦੋਂ ਦਿਲ ਬਹੁਤ ਹੀ
ਉਦਾਸ ਹੁੰਦਾ ਏ ,,
ੳਦੋਂ ਤੇਰੀ ਕਮੀ ਦਾ
ਇਹਸਾਸ ਹੁੰਦਾ ਏ .. 😑

ਜਿੰਨੇ ਮਰਜੀ ਚੰਗੇ ਬਣ ਜਾਉ..
ਲੋਕ ਮਿੰਟ ਚ ਬਦਨਾਮ ਕਰ ਦੇਣਗੇ..

ਮੈਂ ਉਹਣਾ ⏱ ਸਮਿਆਂ ਚ ਅੱਤ ਕਰਵਾਤੀ ਬੱਲਿਆ 👦🏻 !
ਜਿਹੜੇ ਸਮੇ ਵਿੱਚ ਬੱਸ 🚌 ਨੂੰ ਤੂੰ #Pee 🎺 ਕਹਿੰਦਾ ਸੀ

ਕਿਆ ਖੂਬ ਹੋਤਾ
ਅਗਰ ਦੁੱਖ ਰੇਤ ਕੇ ਹੋਤੇ ,,
ਮੁੱਠੀ ਸੇ ਗਿਰਾ ਦੇਤੇ
ਪੈਰੋਂ ਸੇ ਉੜਾ ਦੇਤੇ ..

ਬਹੁਤਾ ਵਾਕਿਫ਼ ਨਹੀਂ ਹਾਂ , ਮੈਨੂੰ ਰੌਣਕ ਵੱਲ ਲੈ ਚੱਲ ,,
ਮੇਰੀ ਫੜ੍ਹ ਉਂਗਲ ਤੇ ਮੈਨੂੰ ਮੁਹੱਬਤ ਵੱਲ ਲੈ ਚੱਲ .

ਬਹੁਤਾ ਵਾਕਿਫ਼ ਨਹੀਂ ਹਾਂ , ਮੈਨੂੰ ਰੌਣਕ ਵੱਲ ਲੈ ਚੱਲ ,,
ਮੇਰੀ ਫੜ੍ਹ ਉਂਗਲ ਤੇ ਮੈਨੂੰ ਮੁਹੱਬਤ ਵੱਲ ਲੈ ਚੱਲ .

ਉਲੂਆ ਤੇ ਚਮਗਿਦੜਾ ਨੂੰ ,
ਕਹਿੰਦੇ ਸੂਰਜ ਤੋ ਅਲਰਜੀ ਆ।
ਪਰ ਸੂਰਜ ਨੂੰ ਇਸ ਗੱਲ ਤੋ ਕੋਈ ,
ਫਰਕ ਨੀ ਪੈਂਦਾ

😢ਆਪਣੇ ਸਾਰੇ ਦਰਦ😥ਮੈਨੂੰ ਸੌਂਪ ਗਈ
🙍‍♀️ਕਮਲੀ ਨੂੰ ਇਤਬਾਰ🤝ਹੀ ਏਨਾ ਸੀ👏 😎ਮੇਰੇ ਤੇ🤗

ਕਦੇ ਤੈਨੂੰ ਮਿਲਾ ਤਾਂ ਇੰਨਾ ਕੁ ਅਹਿਸਾਨ ਕਰੀ
ਮੁਕਰੀ ਨਾ ਕਹਿ ਦੇਵੀ ਕਿ ਜਾਣਦਾ ਹੈਂਂ ਮੈਨੂੰ..

ਛੱਡਤੀ👎 ਮੈਂ #ਦਾਰੂ 🍺ਤੇਰੇ ਨੈਣਾ 👀#ਵਾਲੀ ਬਹੁਤ 👆ਆ.

ਤੂੰ✋ #ਨਾਂ ਛੱਡ ਦੇਈਂ #ਕੰਮ 💪ਆਇਆ #ਮਸਾਂ ਲੋਟ 🙏ਆ

ਅਸੀਂ ਸਾਲ ਦੇ ਆਖ਼ਰੀ ਮਹੀਨੇ ਦੇ ਅਖ਼ੀਰਲੇ ਦਿਨ ਵਿੱਚੋਂ ਗੁਜ਼ਰ ਰਹੇ ਹਾਂ। ਮੈਂ ਮਹਿਸੂਸ ਕੀਤਾ ਹੈ ਕਿ ਉਹਨਾਂ ਸਾਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਸ਼ੁਕਰਾਨਾ ਅਦਾ ਕਰਾਂ ਜਿਹਨਾਂ ਕਾਰਨ ਇਸ ਸਾਲ ਮੈਨੂੰ ਖੁਸ਼ ਹੋਣ ਅਤੇ ਮੁਸਕਰਾਉਣ ਦਾ ਮੌਕਾ ਮਿਲਿਆ। ਤੁਸੀਂ ਉਹਨਾਂ ਵਿੱਚੋਂ ਇੱਕ ਹੋ।

2019#ਤੁਹਾਡੇ ਲਈ ਤਰੱਕੀ ਵਾਲਾ ਹੋਵੇ🌺🌹🎁👍

🎊🔮🎈🎋ਮੈ ਵਾਹਿਗੁਰੂ ਅੱਗੇ ਅਰਦਾਸੇ ਕਰਦਾ ਹਾ ਕਿ ਸਾਲ ਦੇ ਸਾਰੇ ਮਹੀਨੇ ਤੁਹਾਡੇ ਲਈ ਹਰ ਪਲ ਖੁਸ਼ੀਆ ਲੈ ਕੇ ਆਉਣ🎋🎈🔮✈🎊 Happy new year in Advance

ਅਸੂਲ :- ਪੱਕੇ
ਸੁਭਾਅ :- ਕੱਬਾ
ਨਸ਼ਾ :- ਯਾਰੀ ਦਾ
ਪਿਅਾਰ :- ਮਾਂ ਦਾ
ਡਰ :- ਬਾਪੂ ਦਾ
ਪਸੰਦ :- ਵਾਹਿਗੁਰੂ

❤ ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਗੂੰ ਸੋਹਣਾ
ਰੱਬ ਦਾ ਸ਼ੁੱਕਰ ਗ਼ੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ

ਦੁਨੀਆ ਨੂੰ ਤਾਰਨ-ਹਾਰੇ ਦੀਨ ਦੁਨੀ ਦੇ ਮਾਲਕ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀ ਸਭ ਨੂੰ ਬਹੁਤ ਬਹੁਤ ਮੁਬਾਰਕ ਬਾਅਦ। ਵਾਹਿਗੁਰੂ ਸਭ ਦੀ ਝੋਲੀ ਰਹਿਮਤਾਂ ਨਾਲ ਭਰੇ। 🙏🙏

ਮੇਰੇ ਨੇੜੇ-ਤੇੜੇ ਹੋਕੇ ਵੀ ਉਹ ਗੁੰਮਸੁਦਾ ਹੁੰਦਾ ਏ..

ਇੱਕ ਦੋਸਤ ਮੇਨੂੰ ਇੰਝ ਜਾਪੇ ਜਿਵੇ ਖੁਦਾ ਹੁੰਦਾ ਏ..

ਰਹੀਦਾ ਏ ਸਦਾ ਹੀ ਔਕਾਤ ਵਿਚ ਨੀ
ਦੇਖੇ ਨਹੀਓ ਕਿਸੇ ਨੇ ਹਲਾਤ ਕੱਲ ਦੇ

ਅੱਖੀਆਂ ਨੂੰ #ਆਦਤ ਪੈ ਗਈ #ਤੈਨੂੰ .#ਤੱਕਣੇ ਦੀ..💓

ਦਿਲ ਕਰੇ #ਸਿਫ਼ਾਰਸ਼ ਤੈਨੂੰ #ਸਾਂਭ ਕੇ #ਰੱਖਣੇ ਦੀ..💓

ਬਰਬਾਦ..

… ਤੂੰ ਕੀਤਾ ਏ ਮੈਨੂੰ..

ਇਸ ਚ..

…ਲੇਖਾਂ ਦਾ ਕੋਈ ਹੱਥ ਨਹੀਂ।

ਜ਼ਿੰਦਗੀ ਬਿਤਾਉਣ ਲਈ ਦਿਲ ਦਿੱਤਾ ਸੀ

ਤਬਾਹ ਕਰਨ ਦਾ ਹੱਕ ਨਹੀਂ।

ਬੁੱਲਾਂ 👄#ਕੋਲੋਂ #ਗੱਲ 😍#ਦਿਲ ❤#ਦੀ #ਨਾ #ਹੋਵੇ..

ਕਿਵੇਂ #ਦੱਸ #ਬਿਆ😋 #ਕਰ #ਦੀਆ..

ਤੇਰੇ 👉#ਨਜ਼ਾਰੇ 😂#ਏਸੇ #ਅੱਖ👁 #ਨੇ #ਦੇਖੇ..

ਕਿਵੇਂ #ਅੱਖ👁 #ਜ਼ੁਬਾਂ #ਕਰ #ਦੀਆ..

ਤੇਰੀ #akhiyan ਚ #noor ਕਿੰਨਾ ਸਾਰਾ..
ਗੱਲਾਂ ਚ #sku ਸੀ ਸੱਜਣਾ..
ਮੈਂਨੂੰ ਲੱਗਿਆ #Allah ਨੇ ਵਾਜ ਮਾਰੀਂ..
ਬੁਲਾਇਆ #mainu ਤੂੰ ਸੀ #sajjna..
ਜਿਨਾਂ #soch ਨਾ ਸਕੇ ਤੂੰ ਉਨਾਂ #pyar ਕਰਦੇ ਆ.. ਮੇਰੀ #gal ਹੋਰ ਏਹ #sajjna..
ਅਸੀਂ ਤਾਂ ਤੇਰੇ #ਪੈਰਾਂ ਵਰਗੇ ਆ..

ਲੋਕਾਂ 👨‍👩‍👧‍👦#ਦੀ #ਬਰਾਤ #ondi #ਬੈਂਡ #ਬਾਜੇ🎺🎺🎺 #nal..

ਆਉ #jatt💂‍♀ #ਦੀ #ਬਰਾਤ #ਥਾ-ਥਾ💥💥

🆕👉ਘੜੀ ਕੱਦੋਂ ਹੋਊਗੀ ਖ਼ਤਮ ਇੰਤਜਾਰ ਦੀ👉ਹਰਦਮ ਯਾਦ ਹੈ💯ਸਤਾਉਂਦੀ ਸੋਹਣੇ ਯਾਰ ਦੀ 🍁🍁🍁🍁

punjabi status image

🙏🏻ਧੰਨ ਧੰਨ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੀਆ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਲੱਖ ਲੱਖ ਮੁਬਾਰਕਾ🙏🏻ਗੁਰੂ ਸਾਹਿਬ ਜੀ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ🙏🏻

ਦਿਲ‬ ਮੇਰੇ ‪ਵਿੱਚ‬ ਵੱਸ ‪ਗਈ‬ ਏ,
‪Tainu‬ ਕਿੱਦਾ #ਦਿਲ ਚੋ ਬਾਹਰ ਕਰਾਂ ,
ਕਈ ਸਾਲ ਹੋ ਗਏ ਭਾਵੇਂ ਵਿਛੜਿਆਂ Nu ,
ਮੈ ‪ਅੱਜ‬ ਵੀ Tainu #ਪਿਆਰ ਕਰਾਂ .

ਮੁਹੱਬਤ ਵਿੱਚੋ ਹਾਰੇ ਹਾਂ…
ਹੁਣ ਨਾਮ ਤਾਂ ਬਣਾਉਣਾ ਪਉ..
ਕਿੰਨਾ ਸੀ ਪਿਆਰ ਸੱਚਾ..
ਉਹਨੂੰ ਅਹਿਸਾਸ ਤਾਂ ਕਰਾਉਣਾ ਪਉ

ये मेरा इश्क, औरों सा नहीं,,,,,,,,

तन्हा रहूँगा.. फिर भी तेरा ही रहूँगा….!

Punjabi Love Quotes in English

punjabi love quotes image

J Tu Jani Khani Naal Hunda Nahi Attach Sohneya..

Main V iphone Wali App Sohneya😉❤

Shaq ik Ajehi Cheez Hai.

Jo Pyaar Nal Bnea Ghar Tod Dinda Hai👍❤

Pyaar Tere Lyi Ena Ae Tu Saamb Saamb K Thakk Jana..

Asi Kina Tenu Chaunde Aa Tu Soch Soch K Aukk Jana😍❤

Duniya Nu Sakoon Chaida..
Par Mainu Ta Sirf Tu Chaida❤

Hath Daddy Kolo Mang La Tu Mundyea…
Massi Mangni Karondi Kite Hor Ve😉❤

Mera Dil ❤Sinee Wichoo Fraar Ho Gyeaa 😊
Manu Jado Da Thode💑 Nl Pyaar Ho Gya😘😘
Ik #Tu Te #Ik Teri #Paari
Manu #Jaanoo Vadh #Pyaari

TEre NaL #khAd keHndi #Pica Main kroniya..
KrDa raHi #CheCk deKhi rOj #bdaL bdAl Loniya.

Rab sadde naal c
saddi v #Daleri c
Tere utte #gal muk gyi
Unjh duniya #batheric

Bapu ajj tak suit marha
paun nahio ditta….
kive ghar da jwaii……
marha labhdooo….

Meri kammi Da vi Sajjan Tainu
Ehsas hove
Jado tu mere samne aave ta aage meri lash hove
@[email protected]

Punjabi Love Shayari for whatsApp

punjabi love shayri image

ਮੰਨਿਆਂ ਕਿ ਬੁਲਬਲੇ ਹਾਂ ਪਰ ਜਿੰਨਾ ਚਿਰ ਹਾਂ
ਪਾਣੀ ਦੀ ,ਹਿੱਕ ਤੇ ਨੱਚਾਂਗੇ….

ਚੁੱਪ ਉਸਤਾਦ 🤴🏻 ਵਾਲਾ ਮਿਲਿਆ ਰਿਕਾਰਡ 🏆
ਉਂਝ ਤਾ ਦਿਮਾਗ ਬੱਲਿਆ ਪੂਰਾ ਸਨਕੀ ਆ 🤺
ਲੋਕਾਂ ਦਾ ਬਲੱਡ ਗਰੁੱਪ 💉 ਹੋਊ A,B C
ਪਰ ਜੱਟ ਦਾ ਬਲੱਡ ਗਰੁੱਪ ਤਾ ਅਣਖੀ ਆ

ਟਕਰ ਜਾਦੇ ਨੇ ਦੁਨਿਆ ਤੇ ਚੇਹਰੇ ਸੋਹਣੇ ਤੌਂ ਵੀ ਸੌਹਣੇ.
ਪਰ ਹਰ ਇਨਸਾਨ ਦਾ ਿਦਲ ਸ਼ੀਸ਼ੇ ਵਾਂਗ
ਸਾਫ ਨੀ ਹੰੁਦਾਟਕਰ ਜਾਦੇ ਨੇ ਦੁਨਿਆ ਤੇ ਚੇਹਰੇ ਸੋਹਣੇ ਤੌਂ ਵੀ ਸੌਹਣੇ.
ਪਰ ਹਰ ਇਨਸਾਨ ਦਾ ਿਦਲ ਸ਼ੀਸ਼ੇ ਵਾਂਗ
ਸਾਫ ਨੀ ਹੰੁਦਾ

ਪਿੰਡਾਂ‬ wich ਰਹਿਨੇ ‪ਆ‬,‪‎
ਖਾਣ‬ ਪੀਣ ਸਾਡੇ ਵੱਖਰੇ ਆ…‪‎
ਕੱਪੜੇ‬ ਭਾਵੇ ‪‎ਦੇਸੀ‬…‪
ਪਰ‬ ਸੌਂਕ ਸਾਡੇ ਅੱਥਰੇ ‪ਆ..

ਕੱਲੇ ਕਦੇ ਨਾ ਪੀਏ🍺🍺
👳ਸਦਾ ਯਾਰਾ ਨਾਲ ਪੀਂਦੇ ਆਂ👨‍👨‍👧‍👧।
ਤੂੰ ਤਾ ਅਜੇ ਸਰੀਆ ਏ ….ਕਾਕਾ🥄।
ਮਰੋੜ… ਅਸੀ ਗਾਡਰ ਵੀ ਦਿੰਦੇ ਆਂ💪💪👊

ਜਿਹੜਾ ਇਕ ਵਾਰੀ ਬੈਹਜੇ ਨਾਲ ਬੱਲੀਏ
ਰਹਿੰਦਾ ਕਰਦਾ ਏ ਸਾਡੀਆਂ ਮਸ਼ਹੂਰੀਆ .

� ਵੀਜੇ ਲੱਗੇ ਜਿਹਦੇ ਪਾਸਪੋਰਟ ਤੇ
ਕਰਗੀ ਪਸੰਦ JATT ਚਾਦਰੇ ਵਾਲਾ

ਮੇਰੇ ਲਈ ਤੂੰ ਗੀਤ ਦੇ ਵਰਗੀ ਏ
ਇੱਕ ਸੁੱਚੇ ਜਿਹੇ ਸੰਗੀਤ ਦੇ ਵਰਗੀ ਏ
ਪਰ ਖੂਨ ਚ ਏ ਅਡਬਾਈ ਕਿੱਦਾ ਠੀਕ ਕਰਾ

ਕਮਲਿਆ ਦੀ ਜ਼ਿੰਦਗੀ ਰਾਸ ਆ ਮੈਨੂੰ
ਬਹੁਤਿਆ ਸਿਆਣਿਆ ਚ ਦਿਲ ਨੀ ਲੱਗਦਾ ਮੇਰਾ

ਸਾਡੀ ਲੌਕਾ ਨੰੂ ਰੜਕਦੀ ਗੱਡੀ
ਗੱਡੀ ਚ ਬੈਠੇ ਯਾਰ ਸੌਹਣੀਏ..

ਗਲਤ ਹੋਈਏ ਜੇ ਹਜ਼ੂਰ ਉੱਥੇ ਦੱਸਿਆ ਕਰੋ,,
ਦੁੱਖ ਸਾਡੇ ਉੱਤੋ ਵਾਰ ਤੁਸੀ ਹੱਸਿਆ ਕਰੋ,,,
ਹਰ ਗਲ ਮਨਜ਼ੂਰ ਤੇ ਤੈਨੂੰ ਫੈਸਲੇ ਦਾ ਹੱਕ
ਬਸ ਖੁਸ਼ ਖੁਸ਼ ਰਹਿ ਦਿਲੋ ਰਾਬਤਾ ਤੂੰ ਰੱਖ,

ਕਹਿ ਕੇ ਆਪਣੀ,,ਤੇ ਆਪਣੀ ਪਛਾਣ ਵੀ ਨਾ ਦੇਵੇ
ਵੇ ਤੂੰ ਰੱਖਦਾ ਵੀ ਨਾ,,ਤੇ ਸਾਨੂੰ ਜਾਨ ਵੀ ਨਾ ਦੇਵੇ,,
ਦਿਲ ਤੋ ਆ ਸਾਫ਼,, ਉਝ ਜਿੱਦੀ ਆ ਬਾਹਲੇ
ਰੱਬ ਵਰਗੇ ਸੱਜਣ,,ਕਿੱਥੇ ਮਿਲਣ ਸੌਖਾਲੇ,,

ਆਂਪਾਂ ਤਾਂ ਪਿਛੜੇ ਫਿਰਦੇ ਆ
ਅਗਲੀ ਪੀੜੀ ਨੂੰ ਬਚਾੳ,,
ਕੇਸ ਰੱਖੋ ਸਿੱਖੀ ਨਾ ਗਵਾੳ,,
ਬਾਜ਼ਾਂ ਨਾਲ ਤਿੱਤਰ ਖਹਿਣ ਲੱਗੇ
ਹੱਥਾਂ ਵਾਲੇ ਨਹੱਥੇ ਜਦੋ ਦੇ ਰਹਿਣ ਲੱਗੇ,, ਵਾਹਿਗੁਰੂ ਜੀ

ਕਿਸੇ ਦੀ ਗੁਲਾਮੀ ਤੇ ਖੁਦ ਦੀ ਨਿਲਾਮੀ ਨਾ ਅਸੀ ਕੀਤੀ ਨਾ ਸਾਥੋ ਹੋਣੀ, ਨਾ ਅਸੀ ਕਰਨੀ, ਤੇ ਨਾ ਜਰਨੀ

ਕੰਨ ਬੰਦ ਤੇ ਅੱਖਾ ਅਸਾ ਕਰ ਲਈਆ ਅੰਨੀਆਂ,,
ਸਾਨੂੰ ਛੱਡ ਤੂੰ ਜਦੋ ਦੀਆ ਗੈਰਾ ਦੀਆ ਮੰਨੀਆਂ

😊ਚੰਗਾ ਨੇਚਰ ਖੂਨ ਚ ਗਰਮੀ
ਆਮ ਤੌਰ ਤੇ ਵਰਤੇ ਨਰਮੀ😊

ਕੁੱਤਿਆਂ ਦੇ ਮੂੰਹੋ ਬੰਦੇ ਖੋਂਣ ਰੋਟੀਆਂ
ਕੱਦ ਉੱਚੇ ਤੇ ਮੱਤਾ ਹੋਈਆਂ ਛੋਟੀਆਂ,

~ਕਿਧਰੇ ਗੂੰਝਣ ਕਿਲਕਾਰੀਆਂ
~ਕਿਧਰੇ ਗਮਾਂ ਵਾਲਾ ਸੋਗ ਆਂ,,
~ਕਿਧਰੇ ਜੰਮਣ ਦੀਆ ਖੁਸ਼ੀਆਂ
~ਕਿਧਰੇ ਪੈਂਦੇ ਭੋਗ ਆ,,
~ਕਿਧਰੇ ਮਿਲਣੇ ਦੇ ਚਾਅ
~ਕਿਧਰੇ ਦੂਰ ਹੋਣ ਦੇ ਵਿਯੋਗ ਆ,,
~ਇੱਥੇ ਕੋਈ ਨਾ ਕਿਸੇ ਦੀ ਜ਼ੋਗ ਆ
~ਹਰ ਇੱਕ ਨੂੰ ਲੱਗਾ ਕੋਈ ਨਾ ਕੋਈ ਰੋਗ ਆਂ,,

~ਤੇਰੀਆਂ ਯਾਂਦਾ ਦਾ ਸੰਦੂਖ ਸਾਨੂੰ ਖੋਲਣਾਂ ਪਿਆਂ
~ਤੂੰ ਚੁੱਪ ਹੋ ਗਿਆ ਤੇ, ਸਾਨੂੰ ਬੋਲਣਾਂ ਪਿਆਂ,,
~ਤੇਰੇ ਪਿੱਛੇ ਖੁਦ ਨੂੰ ਰੋਂਲਣਾਂ ਪਿਆਂ
~ਬਾਰੀ ਕੀਤੀ ਬੰਦ ਬੂਹਾ ਖੋਂਲਣਾਂ ਪਿਆ
~ਤੂੰ ਚੁੱਪ ਹੋ ਗਿਆ ਤੇ ਸਾਨੂੰ ਬੋਲਣਾਂ ਪਿਆ,,,
~ ਘਰ ਬਣਾਉਣਾਂ ਚਾਹਿਆ ਮੈ,, ਤੇਰੇ ਵੇ ਬਾਜ਼ਾਰ ਨੂੰ
~ਅਜਮਾ ਬੈਠਾ ਤੂੰ ਯਾਰਾ ਕਾਤੋ ਮੇਰੇ ਹੀ ਪਿਆਰ ਨੂੰ

ਸਕਿਆ ਭਰਾਵਾ ਨਾਲੋ ਯਾਰ ਹੁੰਦੇ ਵੱਧ ਨੀ
ਹਰ ਛੈਅ ਦੁਨੀਆ ਦੀ ਯਾਰੀ ਅੱਗੇ ਰੱਦ ਨੀ

👉ਉੱਡ ਦੀ #MANDEER# ਰਾਜ਼ੀ ਨਾਂਵੇ ਕਰਕੇ👍
👬ਤੇ ਅਸੀ #KARNAME#ਕਰਕੇ ਵੀ ਹਵਾਂ ਨੀ ਕਰੀ😎

ਕਾਕਾ ਯਾਰੀ ਲਾਈ ਦੀ ਆ
ਇੱਕ ਪਾਸੇ ਲਾਈ ਦੀ ਆ 👍👍
ਐਵੇ 🐆🐆ਕੁੱਤੀਆ ਬਿੱਲਆ 🐺 ਵਾਗ ਯਾਰ
ਨੀ ਬਦਲੀ ਦੇ ✌✌💪💪

ਜੀ ਕਰਦਾ ਇਹ ਰਾਤ ਨਾ ਮੁੱਕੇ
ਚੰਦਰੀ ਇਹ ਮੁਲਾਕਾਤ ਨਾ ਮੁੱਕੇ
ਪਿਆਰ ਭਰੀ ਤੇਰੀ ਬਾਤ ਨਾ ਮੁੱਕੇ
ਸੁਪਨਿਆਂ ਦੀ ਸੌਗਾਤ ਨਾ ਮੁੱਕੇ
ਮੁੱਕਦੀ ਜਿੰਦ ਮੁੱਕ ਜਾਵੇ , ਪਰ ਤੇਰਾ ਸਾਥ ਨਾ ਮੁੱਕੇ

ਆਉਂਦੀ ਤੇਰੀ ਯਾਦ ਜਦੋਂ ਪੀ ਲੈਦਾਂ ਹਾਂ
ਸੀਨੇ ਉਤੇ ਲੱਗੇ ਹੋਏ ਫੱਟ ਸੀ ਲੈਦਾ ਹਾਂ
ਆਪਣਿਆਂ ਦੁੱਖਾਂ ਦੇ ਸ਼ਬਾਬ ਵਿੱਚ ਰਹਿੰਦਾ ਹਾਂ
ਇਸੇ ਲਈ ਤਾਂ ਡੁੱਬਿਆਂ ਸ਼ਰਾਬ ਵਿੱਚ ਰਹਿੰਦਾ ਹਾਂ..??

ਮਾਨਾ ਕਿ ਤੇਰੀ ਦੀਦ ਕੇ ਕਾਬਿਲ ਨਹੀ ਹੂੰ ਮੈਂ ..
ਤੂੰ ਮੇਰਾ ਸੌਂਕ ਦੇਖ ,ਮੇਰਾ ਇੰਤਜ਼ਾਰ ਦੇਖ …

ਓ ਬੰਦੇ #ਸਿਰ ਖੋਲਣ ਦੀਆਂ
ਗੱਲਾਂ ਕਰਦੇ ਨੇ ਬਾਈ …
ਜਿਹਡ਼ੇ #ਤੂੜੀ ਅਾਲੀਆਂ ਪੰਡਾ
ਪਲਾਸ ਨਾਲ #ਖੋਲਦੇ ਨੇ.

I hope you like this collection.please don’t forget to share with your friends.

Please note that all of this quotes is written by someone.i am just collecting and categorising it.